Keep Calm; Thank God; Stay Blessed; Take Care; Read2smile.. https://facebook.com/Read2smile.in https://twitter.com/Read2smile https://ask.fm/Read2smile
Sunday, September 13, 2020
New post!
ਦੋਗਲਾ ਹੋਣਾ ਕੀ ਹੈ? ਕੋਸ਼ਿਸ਼ ਕਰਕੇ ਵੇਖੋ ਤੇ ਤੁਲਨਾ ਕਰੋ ਆਪਣੇ ਹੀ ਵਿਚਾਰਾਂ ਦੀ; ਹੁਣ ਦੇ ਤੇ ਓਦੋਂ ਦੇ ਜਦੋਂ ਤੁਸੀਂ ਹੋਸ਼ ਸੰਭਾਲੀ ਸੀ! ਜਿਵੇਂ ਜਿਵੇਂ ਗਿਆਨ ਵਧਿਆ; ਦੋਗਲਾਪਨ ਵੀ ਵਧਦਾ ਗਿਆ! ਦੋਗਲਾ ਸ਼ਬਦ ਇੱਕ ਨਕਾਰਾਤਮਕ ਸੋਚ ਵਜੋਂ ਪ੍ਰਚਲਿਤ ਐ; ਜੇ ਸਕਾਰਾਤਮਕ ਪੱਖੋਂ ਵੇਖੀਏ ਤਾਂ ਬਦਲਾਅ ਐ! ਇਸਦਾ ਨਫਾ/ਨੁਕਸਾਨ ਹਾਲਾਤਾਂ ਅਨੁਸਾਰ ਐ!
New post!
RT @jessedhammu: ਸਭ ਤੋਂ ਫਾਈਦੇਮੰਦ ਬਿਜਨੈਸ ਹੁੰਦੈ ਡਰ ਦਾ ਬਿਜਨੈਸ। ਪਹਿਲਾਂ ਲੋਕਾਂ ਨੂੰ ਡਰਾ ਦੋ, ਫੇਰ ਓਹਨਾਂ ਨੂੰ ਉਸ ਡਰ ਦਾ ਤੋੜ ਵੇਚ ਦੋ। ਉਦਾਹਰਣ ਵਜੋਂ, ਪਹਿਲਾਂ ਲੋਕ ਖੂਹੀਆਂ ਨਲਕਿਆਂ ਦਾ ਪਾਣੀ ਮਿੱਠਾ ਜਾਣ ਕੇ ਪੀਂਦੇ ਸੀ, ਫੇਰ ਹੇਮਾ ਮਾਲਣੀ ਕਹਿੰਦੀ, RO ਲਵਾਓ ਨਹੀਂ ਤਾਂ ਮਰ ਜੋਂਗੇ। ਬੱਸ ਓਂਵੇਂ ਹੁਣ ਲੋਕਾਂ ਨੂੰ ਸਿਸੀਆਂ ਫੜਾ ਤੀਆਂ, ਹੱਥ ਸਾਫ ਕਰਨ ਨੂੰ।
New post!
RT @Singhlicious: Hrithik Roshan going to commit a new crime in dhoom 2 Script writers: https://t.co/u7Izs8hRZX