Monday, June 29, 2020

New post!

RT @SimplySimple_me: Do Kilometer Par Ruka Khwabon Ka Karvan Aur Phir Chal Diyeh Tum Jahan Fir Waha... -Mumbai Police. #2km

New post!

RT @annie_akshay: @kore_akhar @pb_nav ਉਹ ਨਦੀਆਂ ਨਹੀਂ ਨਾਲੇ ਹੁੰਦੇ। ਜੋ ਨਦੀਆਂ ਵਿਚ ਮਿਲਦੇ ਜਾਂ ਹਾਲਤਾਂ ਕਾਰਨ ਸੁੱਕ ਜਾਦੇ ਜਾਂ ਬੰਨ ਮਾਰ ਕੇ ਵਰਤ ਲਏ ਜਾਂਦੇ ।।

New post!

RT @golubeerji: It’s the words that weight our thoughts down.

New post!

RT @asg295: ਲਓ ਜੀ ਆਹ ਤੁਕਬੰਦੀ ਕਰਨ ਤੋਂ ਬਗੈਰ ਵੀ ਮੈਥੋਂ ਰਿਹਾ ਨਹੀਂ ਗਿਆ। ਹਾਜ਼ਰ ਹੈ 👉ਇੱਕਬੰਬੀਹਾ ‘ਤੇ ਇੱਕ ਬੰਬੀਹਾ https://t.co/rqWEOgoUKJ

New post!

RT @karan_singh_d: https://t.co/pmdJX2EyzB

New post!

RT @PrabhkiranSingh: ਮਾਡਰਨ ਦਾ ਮਤਲਬ - ਸਮੇਂ ਮੁਤਾਬਿਕ ਸ਼ਰਮ ਹਯਾ ਦਾ ਸਰਬ ਸਹਿਮਤੀ ਨਾਲ ਘੱਟ ਹੋਣਾ #ਪੰਜਾਬੀ

New post!

RT @Bluntdeep: ਰੁ 10 ਦੀ ਦਵਾਈ 15-20 ਚ ਵੇਚਣਾ ਮੁਨਾਫਾ ਹੈ, ਪਰ 10 ਦੀ ਦਵਾਈ 110 ਚ ਵੇਚਣਾ ਲੁੱਟ ਹੈ। ਅੱਜ ਕਰੋਨਾ ਕਾਰਨ ਕਿੰਨੇ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ, ਹਰ ਘਰ ਚ ਦਵਾਈਆਂ ਦੀ ਲੋੜ ਹੈ, ਜਿਨ੍ਹਾਂ ਦੇ ਪਰਿਵਾਰ ਦਾ ਮੈਂਬਰ ਹਸਪਤਾਲ ਦਾਖ਼ਲ ਹੈ ਓਹਨਾ ਦਾ ਲੱਖਾ ਰੁਪਈਆ ਦਵਾਈਆਂ ਤੇ ਲੱਗ ਜਾਂਦਾ। ਇਨਸਾਨ ਬਣੋ!